Pure Punjabi
Would you like to react to this message? Create an account in a few clicks or log in to continue.

Pure Punjabi

Lakhaa Loka Di Pasand
 
HomePortalGallerySearchLatest imagesRegisterLog in
Search
 
 

Display results as :
 
Rechercher Advanced Search
Keywords
Latest topics
»  College mein ladkiyan aur bhi
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:41 pm by lado rani

» kuchh dard mujhe tu sehane de
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:41 pm by lado rani

» ਅਜ ਮੇਰਾ ਕੋਈ ਯਾਰ ਕਿਥੇ ਕੋਈ ਕਿਥੇ !!
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:40 pm by lado rani

» Ford Tractor
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:40 pm by lado rani

» ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:39 pm by lado rani

» ਕੁੜੀਆ ਕਿਹੜਾ ਮਾਪਿਆ ਨੇ
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:38 pm by lado rani

» 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:37 pm by Admin

» Kise di udeek
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeThu Mar 15, 2012 9:54 pm by jatt

» Mitran di jaan valaitan ho gayi
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeThu Mar 15, 2012 9:52 pm by jatt

May 2024
MonTueWedThuFriSatSun
  12345
6789101112
13141516171819
20212223242526
2728293031  
CalendarCalendar
Affiliates
free forum


 

 ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ

Go down 
AuthorMessage
lado rani

lado rani


Posts : 6
Points : 18
Join date : 16/03/2012

ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  Empty
PostSubject: ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ    ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ  I_icon_minitimeFri Mar 16, 2012 4:39 pm

ਕਦੀ ਆਪਣੀਆਂ ਬਣ ਨਾਂ ਆਈਆਂ
ਇਹੇ ਜੰਮਦੀਆਂ ਹੋਣ ਪਰਾਈਆਂ
ਬਜਾ ਕੇ ਸਹਿਨਾਈਆਂ, ਛੁਡਾ ਜਾਣ ਖਹਿੜਾ ਬਾਬੁਲਾ
ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ

kadi apnia ban na aaian
ehe jamdian hon praaian
baja k sehnaaian, chuda jaan khira babula
tan he dunia jamman ton dardi, dhian da dukh bhaira babula

ਨਿੱਕੀ ਹੁੰਦੀ ਦੀਆਂ ਗੱਲਾਂ ਚੇਤੇ ਕਰਕੇ
ਹੱਥਾਂ ਵਿੱਚ ਤੂੰ ਖਿਡਾਉਣਿਆਂ ਨੂੰ ਫੜਕੇ
ਖੇਡੀ ਮੋਢੇ ਚੜ੍ਹਕੇ, ਹੈ ਕੀਤਾ ਖਾਲੀ ਵੇਹੜਾ ਬਾਬੁਲਾ
ਤਾਂ ਹੀ ਦੁਨੀਆਂ ਜੰਮਣ ਤੋਂ ਡਰਦੀ, ਧੀਆਂ ਦਾ ਦੁੱਖ ਭੈੜਾ ਬਾਬੁਲਾ

niki hundi dian galan chete kar k
hatha wich tu khalionia nu phar k
khedi modhe char k, hai kita khali vehra babula
tan he dunia jamman ton dardi, dhian da dukh bhaira babula

ਭਰੂਣ ਹੱਤਿਆ ਜਿਹੀ ਬੁਰਾਈ ਕਰਕੇ, ਮੇਰੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼, ਜਿਸ ਨੂੰ ਮੈਂ ਵਿਆਹ ਵੇਲੇ ਦੀ ਜੁਦਾਈ ਦੀ ਘੜੀ ਨਾਲ ਸਿੰਗਾਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਧੀਆਂ ਨੂੰ ਮਾਰਨ ਵਾਲਿਆਂ ਨੂੰ ਧੀਆਂ ਤੇ ਤਰਸ ਆਵੇ ਕਿ ਉਹ ਉਹਨਾਂ ਦੇ ਸਿਰ ਤੇ ਬੈਠ ਕੇ ਖਾਣ ਵਾਲੀਆਂ ਨਹੀਂ , ਇੱਕ ਪਾਸੇ ਤਾਂ ਪਰਾਇਆ ਧਂਨ ਕਹਿੰਦੇ ਹੋ ਤੇ ਦੂਜੇ ਪਾਸੇ ਮਾਰਨ ਦਾ ਹੱਕ ਕਿਸ ਤੋਂ ਲੈ ਲੈਂਦੇ ਹੋ? ਅਗਰ ਓਹ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ ਹੱਕਦਾਰ ਹੋ?
Back to top Go down
 
ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ
Back to top 
Page 1 of 1

Permissions in this forum:You cannot reply to topics in this forum
Pure Punjabi :: Shayri-
Jump to: