Pure Punjabi
Would you like to react to this message? Create an account in a few clicks or log in to continue.

Pure Punjabi

Lakhaa Loka Di Pasand
 
HomePortalGallerySearchLatest imagesRegisterLog in
Search
 
 

Display results as :
 
Rechercher Advanced Search
Keywords
Latest topics
»  College mein ladkiyan aur bhi
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:41 pm by lado rani

» kuchh dard mujhe tu sehane de
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:41 pm by lado rani

» ਅਜ ਮੇਰਾ ਕੋਈ ਯਾਰ ਕਿਥੇ ਕੋਈ ਕਿਥੇ !!
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:40 pm by lado rani

» Ford Tractor
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:40 pm by lado rani

» ਅਗਰ ਧੀਆਂ ਤੁਹਾਡੀਆਂ ਹੈ ਹੀ ਨਹੀਂ ਤਾਂ ਕੀ ਤੁਸੀਂ ਪਰਾਏ ਨੂੰ ਮਾਰਨ ਦੇ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:39 pm by lado rani

» ਕੁੜੀਆ ਕਿਹੜਾ ਮਾਪਿਆ ਨੇ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:38 pm by lado rani

» 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:37 pm by Admin

» Kise di udeek
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeThu Mar 15, 2012 9:54 pm by jatt

» Mitran di jaan valaitan ho gayi
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeThu Mar 15, 2012 9:52 pm by jatt

April 2024
MonTueWedThuFriSatSun
1234567
891011121314
15161718192021
22232425262728
2930     
CalendarCalendar
Affiliates
free forum


 

 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

Go down 
AuthorMessage
Admin
Admin



Posts : 3
Points : 6
Join date : 15/03/2012
Age : 36

4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  Empty
PostSubject: 4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ    4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ  I_icon_minitimeFri Mar 16, 2012 4:37 pm

ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
p.p ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਆਖੇਂ ਕੁੜੀ ਏਂ ਤੂੰ ਕੁੜ੍ਹੇ ਚੰਡੀਗੜ੍ਹ ਦੀ
ਵਿੱਚ ਯੁਨੀ. ਦੇ ਤੂੰ ਐਂਮ.ਏ ਵਿੱਚ ਪੜ੍ਹਦੀ
ਵਾਲ ਵੀ ਕਟਾਵੇਂ,ਮੌਡਰਨ ਤੂੰ ਕਹਾਵੇਂ, ਫਿਰੇਂ ਬਣਦੀ ਹਸੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਮੱਝਾਂ ਨੇ ਬਿਆਲੀ (42) ਕਿੱਥੇ ਟਾਈਮ ਨੀ
ਭੋਰਾ ਖਾਧੇ ਬਿਨਾ ਹੁੰਦਾ ਬਾਪੂ ਕਾਇਮ ਨੀ
ਬੜੇ ਹੋਰ ਕੰਮ ਕਾਰ, ਮਹਿੰਗਾਈ ਦੀ ਵੀ ਮਾਰ, ਖੇਤ ਚੱਲਦੀ ਮਸ਼ੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਗੱਲ ਸੱਚ ਸਾਹਿਬ ਇਹ ਆਖੇ ਨੀ
ਮੰਨ ਓਦਾਂ ਜਿੱਦਾਂ ਕਹਿਣ ਤੇਰੇ ਮਾਪੇ ਨੀ
ਲੈ ਤੂੰ ਇੱਜ਼ਤ ਸੰਭਾਲ, ਕਿਤੇ ਹੋਜੀਂ ਨਾ ਕੰਗਾਲ, ਜਿੰਦ ਰਹਿਣੀ ਨਾ ਰੰਗੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
Back to top Go down
https://purepunjabi.catsboard.com
 
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
Back to top 
Page 1 of 1

Permissions in this forum:You cannot reply to topics in this forum
Pure Punjabi :: Shayri-
Jump to: